Gurpreet Kotli
Gurpreet Kotli
  • Видео 3 357
  • Просмотров 72 123 261
ਇੱਕ ਬੰਦੇ ਲਈ ਕਾਰ ਕੱਡਤੀ ਕੋਰੀਆ ਵਾਲਿਆ ਨੇ । ਫੀਚਰ ਦਿਮਾਗ ਹਿਲਾ ਦੇਣਗੇ ਐਨੇ ਆ । ਤੇਲ ਦੀ ਟੈਨਸ਼ਨ ਵੀ ਮੁਕਾਤੀ ।
Gurpreet kotli
Mic Used (Rode):- amzn.to/3lBbkGH
Budget Vlog Mic :- amzn.to/3TwFgAo
amzn.to/3Tw7TOd
ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
gurpreetkotliofficial
Follow us on twitter-
Gurpreetskotli
Subscribe to youtube-
ruclips.net/channel/UCt5n_ob1Xnp7dnGGa9mdSFA
Follow us on facebook-
gurpreetkotliofficial
For Promotion Contact-
gurpreetskotli@gmail.com
9592971259
Просмотров: 6 441

Видео

ਬਠਿੰਡੇ ਤੋ ਦਿੱਲੀ ਦਾ ਹਵਾਈ ਸਫਰ, ਬੱਸ ਤੋ ਵੀ ਸਸਤਾ । ਇਹੋ ਜਾ ਨਾ ਜਹਾਜ ਮਿਲਣਾ ਤੇ ਨਾ ਹੀ ਹਵਾਈ ਅੱਡਾ ।
Просмотров 51 тыс.14 часов назад
Gurpreet kotli Mic Used (Rode):- amzn.to/3lBbkGH Budget Vlog Mic :- amzn.to/3TwFgAo amzn.to/3Tw7TOd ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ । Follow us on instagram- gurpreetkotliofficial Follow us on twitter- Gurpreetskotli Subscribe to youtube- ruclips.net/channel/UC...
AIMS ਬਠਿੰਡਾ ਚ ਪਾਰਕਿੰਗ ਵਾਲਿਆ ਦੀ ਗੁੰਡਾਗਰਦੀ ।ਮਾਸੂਮ ਬੱਚਾ ਵੀ ਨਹੀ ਬਖਸ਼ਿਆ । ਕਵਰਜ ਕਰਦੇ ਪੱਤਰਕਾਰ ਨੂੰ ਮਾਰੇ ਧੱਕੇ
Просмотров 21 тыс.21 час назад
Gurpreet kotli #aims #bathinda #viralvideo Mic Used (Rode):- amzn.to/3lBbkGH Budget Vlog Mic :- amzn.to/3TwFgAo amzn.to/3Tw7TOd ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ । Follow us on instagram- gurpreetkotliofficial Follow us on twitter- Gurpreetskotli Subscribe to you...
ਕੈਨੇਡਾ ਚ ਕਿਸਾਨ ਲੱਖਾ ਡਾਲਰ ਕਮਾਉਂਦੇ ਨੇ । ਫਸਲ ਵੇਚਣ ਦਾ ਢੰਗ ਕਮਾਲ ਦਾ ਏ ।
Просмотров 2,3 тыс.14 дней назад
Gurpreet kotli Mic Used (Rode):- amzn.to/3lBbkGH Budget Vlog Mic :- amzn.to/3TwFgAo amzn.to/3Tw7TOd ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ । Follow us on instagram- gurpreetkotliofficial Follow us on twitter- Gurpreetskotli Subscribe to youtube- ruclips.net/channel/UC...
Canada ਛੱਡਕੇ ਵੈਸਟ ਇੰਡੀਜ ਰਹਿਣ ਲੱਗ ਗਿਆ । ਐਨੇ ਬੁਰੇ ਹਾਲਾਤ ਨੇ ਕੰਮ ਦੇ । ਦਾਦਾ 1914 ਚ ਆਇਆ ਸੀ ਵਲੈਤ ।
Просмотров 60221 день назад
Canada ਛੱਡਕੇ ਵੈਸਟ ਇੰਡੀਜ ਰਹਿਣ ਲੱਗ ਗਿਆ । ਐਨੇ ਬੁਰੇ ਹਾਲਾਤ ਨੇ ਕੰਮ ਦੇ । ਦਾਦਾ 1914 ਚ ਆਇਆ ਸੀ ਵਲੈਤ ।
ਚੰਦ ਤੇ ਬੰਦਾ ਸੱਚੀ ਗਿਆ ਜਾ ਝੂਠ ਏ । ਆਹ ਸ਼ੌਅ ਵੇਖ ਸੋਚੀ ਪੈ ਜਾਓਗੇ ।
Просмотров 31621 день назад
ਚੰਦ ਤੇ ਬੰਦਾ ਸੱਚੀ ਗਿਆ ਜਾ ਝੂਠ ਏ । ਆਹ ਸ਼ੌਅ ਵੇ ਸੋਚੀ ਪੈ ਜਾਓਗੇ ।
Canada ਜਾ ਕੇ ਜੀਹਨੇ CN Tower ਨੀ ਵੇਖਿਆ ਉਹਨੇ ਕੀ ਵੇਖਿਆ । Toronto DownTown ਤੇ CN Tower ਦਾ ਫੁੱਲ Vlog ।
Просмотров 1,2 тыс.21 день назад
Canada ਜਾ ਕੇ ਜੀਹਨੇ CN Tower ਨੀ ਵੇਖਿਆ ਉਹਨੇ ਕੀ ਵੇਖਿਆ । Toronto DownTown ਤੇ CN Tower ਦਾ ਫੁੱਲ Vlog ।
CANADA ਚ ਕਿਹੜੇ Course ਕਰਕੇ ਕਮਾ ਸਕਦੇ ਓ ਮੋਟੀ ਕਮਾਈ ।Skill ਦੀ ਕਦਰ ਏ ਲੇਬਰ ਦੀ ਨਹੀਂ।Demand Course In Canada
Просмотров 18 тыс.21 день назад
CANADA ਚ ਕਿਹੜੇ Course ਕਰਕੇ ਕਮਾ ਸਕਦੇ ਓ ਮੋਟੀ ਕਮਾਈ ।Skill ਦੀ ਕਦਰ ਏ ਲੇਬਰ ਦੀ ਨਹੀਂ।Demand Course In Canada
MEXICO ਚ ਆਹ ਸ਼ੋਅ ਵੇਖਣ ਦੀ ਟਿਕਟ ਲੱਖ ਰੁਪਏ ਆ । ਪੰਜਾਬੀ ਵੜ ਗਿਆ HOLLYWOOD ਚ । ਬੰਬ ਬਲਾ ਦਿੰਦੇ ਨੇ ਮੀਕੇ ।
Просмотров 498Месяц назад
MEXICO ਚ ਆਹ ਸ਼ੋਅ ਵੇਖਣ ਦੀ ਟਿਕਟ ਲੱ ਰੁਪਏ ਆ । ਪੰਜਾਬੀ ਵੜ ਗਿਆ HOLLYWOOD ਚ । ਬੰਬ ਬਲਾ ਦਿੰਦੇ ਨੇ ਮੀਕੇ ।
ਸ਼ੇਖਾ ਦੀ ਰੀਸ ਨੀ ਹੋਣੀ ਦੁਨੀਆ ਤੋ । ਏਅਰ ਪੋਰਟ ਵੇਖਕੇ ਭੁੱਖ ਲਹਿ ਜਾਂਦੀ ਏ । ਸਿਰੇ ਦਾ ਵੀ ਸਿਰਾ ਲਾਇਆ ਪਿਆ ।
Просмотров 1,6 тыс.Месяц назад
ਸ਼ੇਖਾ ਦੀ ਰੀਸ ਨੀ ਹੋਣੀ ਦੁਨੀਆ ਤੋ । ਏਅਰ ਪੋਰਟ ਵੇਖਕੇ ਭੁੱ ਲਹਿ ਜਾਂਦੀ ਏ । ਸਿਰੇ ਦਾ ਵੀ ਸਿਰਾ ਲਾਇਆ ਪਿਆ ।
ਵੈਦ ਦੇ ਦੇਸੀ ਨੁਸਖੇ ਬਦਲ ਦੇਣਗੇ ਜਿੰਦਗੀ । ਪਿੱਤੇ ਦੀ ਪੱਥਰੀ ਦਾ ਪੱਕਾ ਇਲਾਜ । ਘਰੇ ਹੀ ਨੇ ਸਾਰੀਆ ਬਿਮਾਰੀਆ ਦੇ ਇਲਾਜ ।
Просмотров 472Месяц назад
ਵੈਦ ਦੇ ਦੇਸੀ ਨੁਸਖੇ ਬਦਲ ਦੇਣਗੇ ਜਿੰਦਗੀ । ਪਿੱਤੇ ਦੀ ਪੱਥਰੀ ਦਾ ਪੱਕਾ ਇਲਾਜ । ਘਰੇ ਹੀ ਨੇ ਸਾਰੀਆ ਬਿਮਾਰੀਆ ਦੇ ਇਲਾਜ ।
ਬੱਚਿਆ ਦੇ ਖਿਡੌਣੇ ਅੱਧੇ ਰੇਟਾ ਤੇ । ਪੂਰੇ ਪੰਜਾਬ ਚ ਏਥੋ ਮਾਲ ਜਾਂਦਾ ਤੁਸੀ ਸਿੱਧਾ ਖਰੀਦੋ । ਬੰਦਾ ਤੁਸੀ ਵੇਖਿਆ ਹੋਣਾ
Просмотров 49 тыс.Месяц назад
ਬੱਚਿਆ ਦੇ ਖਿਡੌਣੇ ਅੱਧੇ ਰੇਟਾ ਤੇ । ਪੂਰੇ ਪੰਜਾਬ ਚ ਏਥੋ ਮਾਲ ਜਾਂਦਾ ਤੁਸੀ ਸਿੱਧਾ ਖਰੀਦੋ । ਬੰਦਾ ਤੁਸੀ ਵੇਖਿਆ ਹੋਣਾ
ਜੱਗੀ ਸਰਪੰਚ ਨੇ ਅੱਕ ਕੇ ਛੱਡਿਆ ਝਾੜੂ ।ਕੀਹਦੀ ਕਰੂ ਸਪੋਰਟ ਵੋਟਾ ਚ ।ਪੰਜਾਬ ਦੇ ਹਾਲਾਤਾ ਤੇ ਖੁੱਲੀ ਚਰਚਾ ਕੌਣ ਮਾਰੂ ਬਾਜੀ
Просмотров 533Месяц назад
ਜੱਗੀ ਸਰਪੰਚ ਨੇ ਅੱਕ ਕੇ ਛੱਡਿਆ ਝਾੜੂ ।ਕੀਹਦੀ ਕਰੂ ਸਪੋਰਟ ਵੋਟਾ ਚ ।ਪੰਜਾਬ ਦੇ ਹਾਲਾਤਾ ਤੇ ਖੁੱਲੀ ਚਰਚਾ ਕੌਣ ਮਾਰੂ ਬਾਜੀ
BOXING ਖੇਡਣ ਵੇਲੇ ਨੱਕ ਦੀ ਹੱਡੀ ਕਢਵਾਉਣੀ ਨੀ ਪੈਂਦੀ । ਏਥੇ ਪਸੀਨਾ ਨੀ ਖੂਨ ਡੋਲਦੀਆ ਨੇ ਖਿਡਾਰਨਾ ।ਕੋਚ ਅੱਗ ਦੀ ਨਾਲ ਏ
Просмотров 1,2 тыс.Месяц назад
BOXING ਖੇਡਣ ਵੇਲੇ ਨੱਕ ਦੀ ਹੱਡੀ ਕਢਵਾਉਣੀ ਨੀ ਪੈਂਦੀ । ਏਥੇ ਪਸੀਨਾ ਨੀ ਖੂਨ ਡੋਲਦੀਆ ਨੇ ਖਿਡਾਰਨਾ ।ਕੋਚ ਅੱਗ ਦੀ ਨਾਲ ਏ
Canada ਦੀ ਰਾਜਧਾਨੀ ਓਟਵਾ ਦਾ ਗੇੜਾ । ਗਾਵਾਂ ਢੱਠਿਆ ਦਾ ਮਾਸ ਖਾਂਦੇ ਨੇ ਏਥੋ ਦੇ ਲੋਕ ।
Просмотров 1,5 тыс.Месяц назад
Canada ਦੀ ਰਾਜਧਾਨੀ ਓਟਵਾ ਦਾ ਗੇੜਾ । ਗਾਵਾਂ ਢੱਠਿਆ ਦਾ ਮਾਸ ਖਾਂਦੇ ਨੇ ਏਥੋ ਦੇ ਲੋਕ ।
3 ਤੋ 4 ਲੱਖ ਕਮਾਓ ਮਹੀਨੇ ਦਾ ਗਰੰਟੀ ਨਾਲ । 70 ਕਿੱਲਿਆ ਚ ਰੇਹ ਸਪਰੇਅ ਕਰਦਾ ਇੱਕੋ ਦਿਨ ।ਬੂਮ ਸਪਰੇਅਰ ਖੇਤੀ ਤੇ ਰੋਜ਼ਗਾਰ
Просмотров 1,5 тыс.Месяц назад
3 ਤੋ 4 ਲੱ ਕਮਾਓ ਮਹੀਨੇ ਦਾ ਗਰੰਟੀ ਨਾਲ । 70 ਕਿੱਲਿਆ ਚ ਰੇਹ ਸਪਰੇਅ ਕਰਦਾ ਇੱਕੋ ਦਿਨ ।ਬੂਮ ਸਪਰੇਅਰ ਖੇਤੀ ਤੇ ਰੋਜ਼ਗਾਰ
Canada ਹੀ ਕਿਓ ਰਹਿਣਾ ਚਾਹੁੰਦੀਆ ਨੇ ਕੁੜੀਆ । ਨਾ ਸੱਸ ਲੜਦੀ ਏ ਨਾ ਘਰ ਵਾਲਾ ਦਬਕਾ ਮਾਰ ਸਕਦਾ । ਜਿੱਥੇ ਮਰਜੀ ਆਓ ਜਾਓ
Просмотров 51 тыс.Месяц назад
Canada ਹੀ ਕਿਓ ਰਹਿਣਾ ਚਾਹੁੰਦੀਆ ਨੇ ਕੁੜੀਆ । ਨਾ ਸੱਸ ਲੜਦੀ ਏ ਨਾ ਘਰ ਵਾਲਾ ਦਬਕਾ ਮਾਰ ਸਕਦਾ । ਜਿੱਥੇ ਮਰਜੀ ਆਓ ਜਾਓ
ਸਿੱਧੂ ਮੂਸੇਆਲੇ ਦਾ ਪਿਤਾ ਆਇਆ ਸੁਖਪਾਲ ਖਹਿਰੇ ਦੇ ਹੱਕ ਚ । ਸਿੱਧੂ ਨੂੰ ਇਨਸਾਫ ਦਿਵਾਉਣ ਲਈ ਝਾੜੂ ਮਾਜਣਾ ਜਰੂਰੀ ਏ ।
Просмотров 457Месяц назад
ਸਿੱਧੂ ਮੂਸੇਆਲੇ ਦਾ ਪਿਤਾ ਆਇਆ ਸੁਖਪਾਲ ਖਹਿਰੇ ਦੇ ਹੱਕ ਚ । ਸਿੱਧੂ ਨੂੰ ਇਨਸਾਫ ਦਿਵਾਉਣ ਲਈ ਝਾੜੂ ਮਾਜਣਾ ਜਰੂਰੀ ਏ ।
ਸ਼ਹੀਦ ਨਵਰੀਤ ਦੀ ਭੈਣ ਦੀ ਕੈਨੇਡਾ ਚ ਨਹੀ ਲਈ ਕਿਸੇ ਨੇ ਸਾਰ । ਇਕਲੌਤਾ ਭਰਾ ਖੌਹਣ ਬਾਦ ਕੱਲੀ ਢੌਅ ਰਹੀ ਏ ਜਿੰਦਗੀ ਦਾ ਭਾਰ
Просмотров 13 тыс.Месяц назад
ਸ਼ਹੀਦ ਨਵਰੀਤ ਦੀ ਭੈਣ ਦੀ ਕੈਨੇਡਾ ਚ ਨਹੀ ਲਈ ਕਿਸੇ ਨੇ ਸਾਰ । ਇਕਲੌਤਾ ਭਰਾ ਖੌਹਣ ਬਾਦ ਕੱਲੀ ਢੌਅ ਰਹੀ ਏ ਜਿੰਦਗੀ ਦਾ ਭਾਰ
Brampton ਘੱਟ Bathinda ਵੱਧ ਲੱਗਦਾ । Canada ਆ ਕੇ ਲੱਗਦਾ Punjab ਹੀ ਤੁਰੇ ਫਿਰਦੇ ਆ ।
Просмотров 15 тыс.Месяц назад
Brampton ਘੱਟ Bathinda ਵੱਧ ਲੱਗਦਾ । Canada ਆ ਕੇ ਲੱਗਦਾ Punjab ਹੀ ਤੁਰੇ ਫਿਰਦੇ ਆ ।
ਕੈਨੇਡਾ ਚ ਗੋਰੇ ਰਿਕਸਾ ਚਲਾਕੇ ਲੱਖਾ ਕਮਾਉਂਦੇ ਆ । ਸਾਡੇ ਕੋਈ ਪੁੱਛਦਾ ਨੀ ਇੱਥੇ ਲਗਜਰੀ ਸਵਾਰੀ ਏ ।
Просмотров 12 тыс.Месяц назад
ਕੈਨੇਡਾ ਚ ਗੋਰੇ ਰਿਕਸਾ ਚਲਾਕੇ ਲੱਖਾ ਕਮਾਉਂਦੇ ਆ । ਸਾਡੇ ਕੋਈ ਪੁੱਛਦਾ ਨੀ ਇੱਥੇ ਲਗਜਰੀ ਸਵਾਰੀ ਏ ।
ਬਰੈਂਪਟਨ ਚ ਗੁਆਚੇ ਏਥੇ ਲੱਭ ਜਾਂਦੇ ਨੇ । ਬਰੈਮਲੀ ਜਰੂਰ ਆਉਦਾ ਕਿਉਕਿ ਥਾ ਹੀ ਵਾਲੀ ਖਾਸ ਏ ।
Просмотров 2 тыс.Месяц назад
ਬਰੈਂਪਟਨ ਚ ਗੁਆਚੇ ਏਥੇ ਲੱਭ ਜਾਂਦੇ ਨੇ । ਬਰੈਮਲੀ ਜਰੂਰ ਆਉਦਾ ਕਿਉਕਿ ਥਾ ਹੀ ਵਾਲੀ ਖਾਸ ਏ ।
ਕੈਨੇਡਾ ਦੇ ਢਾਬਿਆ ਤੇ ਸਹੂਲਤਾ 5 ਸਟਾਰ ਹੋਟਲਾ ਨਾਲੋ ਜਿਆਦਾ ਨੇ ।
Просмотров 2,4 тыс.Месяц назад
ਕੈਨੇਡਾ ਦੇ ਢਾਬਿਆ ਤੇ ਸਹੂਲਤਾ 5 ਸਟਾਰ ਹੋਟਲਾ ਨਾਲੋ ਜਿਆਦਾ ਨੇ ।
ਕੈਨੇਡਾ ਦੀ ਰਾਜਧਾਨੀ ਓਟਵਾ ਦੀ ਜਿੰਦਗੀ । ਗਲੀਆ ਚ ਦਿਸਦੇ ਨਹੀਂ ਲੋਕ ।
Просмотров 28 тыс.Месяц назад
ਕੈਨੇਡਾ ਦੀ ਰਾਜਧਾਨੀ ਓਟਵਾ ਦੀ ਜਿੰਦਗੀ । ਗਲੀਆ ਚ ਦਿਸਦੇ ਨਹੀਂ ਲੋਕ ।
Canada ਚ ਗੋਰਿਆ ਦਾ ਪਿੰਡ ਮਸਾ ਲੱਭਿਆ । ਗੋਰੇ ਨਜਾਰੇ ਲੈਂਦੇ ਨੇ ਜਿੰਦਗੀ ਦਾ ।
Просмотров 26 тыс.Месяц назад
Canada ਚ ਗੋਰਿਆ ਦਾ ਪਿੰਡ ਮਸਾ ਲੱਭਿਆ । ਗੋਰੇ ਨਜਾਰੇ ਲੈਂਦੇ ਨੇ ਜਿੰਦਗੀ ਦਾ ।
ਬਰੈਂਪਟਨ ਦੇ ਲੋਕਾਂ ਦੀ ਜਿੰਦਗੀ ।ਗਾਣਿਆ ਚ ਬਾਹਲੀ ਚੜਾਈ ਏ ਸ਼ਹਿਰ ਦੀ ।
Просмотров 7 тыс.Месяц назад
ਬਰੈਂਪਟਨ ਦੇ ਲੋਕਾਂ ਦੀ ਜਿੰਦਗੀ ।ਗਾਣਿਆ ਚ ਬਾਹਲੀ ਚੜਾਈ ਏ ਸ਼ਹਿਰ ਦੀ ।
ਬਰੈਂਪਟਨ ਦੇ ਪਲਾਜੇ ਤੇ ਠੇਕੇ । ਸਿੱਧੂ ਮੂਸੇਆਲੇ ਦਾ ਕੈਨੇਡਾ ਆਲਾ ਪਿੰਡ ।
Просмотров 4,3 тыс.Месяц назад
ਬਰੈਂਪਟਨ ਦੇ ਪਲਾਜੇ ਤੇ ਠੇਕੇ । ਸਿੱਧੂ ਮੂਸੇਆਲੇ ਦਾ ਕੈਨੇਡਾ ਆਲਾ ਪਿੰਡ ।
ਮੈਕਸੀਕੋ ਚ ਨਜਾਰੇ ਬਹੁਤ ਨੇ। ਐਵੇ ਨੀ ਕਰਨ ਔਜਲੇ ਨੇ ਗਾਣਾ ਗਾਇਆ। ਆ ਜਾ ਮੈਕਸੀਕੋ ਚੱਲੀਏ।
Просмотров 12 тыс.Месяц назад
ਮੈਕਸੀਕੋ ਚ ਨਜਾਰੇ ਬਹੁਤ ਨੇ। ਐਵੇ ਨੀ ਕਰਨ ਔਜਲੇ ਨੇ ਗਾਣਾ ਗਾਇਆ। ਆ ਜਾ ਮੈਕਸੀਕੋ ਚੱਲੀਏ।
BC ਦੇ ਲੋਕਾਂ ਦੀ ਜਿੰਦਗੀ । ਕੈਨੇਡਾ ਦਾ ਸਵਰਗ ਏ ਇਹ ਸ਼ਹਿਰ ।
Просмотров 30 тыс.Месяц назад
BC ਦੇ ਲੋਕਾਂ ਦੀ ਜਿੰਦਗੀ । ਕੈਨੇਡਾ ਦਾ ਸਵਰਗ ਏ ਇਹ ਸ਼ਹਿਰ ।
ਪੀਟਰ ਬੈਲਟ Life Canada । Vancouver ਵਾਲੇ ਕਿਵੇ ਪੱਟੇ ਟਰੱਕਾ ਨੇ ।
Просмотров 1,3 тыс.Месяц назад
ਪੀਟਰ ਬੈਲਟ Life Canada । Vancouver ਵਾਲੇ ਕਿਵੇ ਪੱਟੇ ਟਰੱਕਾ ਨੇ ।

Комментарии

  • @kevalkrishan8413
    @kevalkrishan8413 6 минут назад

    Very good👍👍👍

  • @GagandeepSingh-uq7js
    @GagandeepSingh-uq7js 7 минут назад

    Veer ji mobile no sand kro

  • @harpreetsingh-ls6nm
    @harpreetsingh-ls6nm 56 минут назад

    ਤੇਰੇ ਤਾ ਚਿੱਤਰ ਮਾਰਨੇ ਸੀ

  • @harpreetsingh-ls6nm
    @harpreetsingh-ls6nm 57 минут назад

    Eh saale ਚਿੱਤਰ ਦੇ ਭੁੱਖ ਹੈ

  • @dalbarasingh9833
    @dalbarasingh9833 Час назад

    ਵਿਘਾ ਕਿਤੇ ਤਿੰਨ ਕਨਾਲ ਦਾ ਤੇ ਕਿਤੇ ਪੰਜ ਕਨਾਲ ਦਾ ਹੁੰਦਾ ਵੱਖ ਵੱਖ ਸਟੇਟਾਂ ਵਿੱਚ ।ਪਰ ਮੇਰੇ ਖਿਆਲ ਵਿੱਚ ਪੂਰੀ ਫਿੱਗਰ ਮੀਡੀਆ ਵਿੱਚ ਸ਼ੇਅਰ ਕਰਨੀ ਪਰਿਵਾਰ ਦੇ ਹਿੱਤ ਵਿੱਚ ਨਹੀਂ ।ਚੈਨਲ ਵਲਿਆਂ ਨੂੰ ਆਪਣੇ ਹਿੱਤਾਂ ਦੇ ਨਾਲ ਦੂਜੀ ਧਿਰ ਵੀ ਖਿਆਲ ਰੱਖਣਾ ਚਾਹੀਦਾ ਹੈ ।

  • @user-fj4dj1gc1y
    @user-fj4dj1gc1y Час назад

    ਬਹੁਤ ਵਦੀਆ ਜੀ

  • @JaswinderSingh-io7uo
    @JaswinderSingh-io7uo 2 часа назад

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਪਰ ਅਸੀਂ ਪੰਜਾਬ ਵਿੱਚ ਸੋਨਾ ਛੱਡ ਕੇ ਪੱਥਰ ਦਿਲ ਲੋਕਾਂ ਨੂੰ ਆਬਾਦ ਕਰਨ ਲੱਗੇ ਹਾਂ ❤❤❤ ਆਪਣਾ ਪੰਜਾਬ ਵੀ ਬਚਾਉ ❤❤❤

  • @preetdhaliwal2311
    @preetdhaliwal2311 2 часа назад

    Nyc

  • @sunnykainth6511
    @sunnykainth6511 2 часа назад

    Siraaa la ta bro

  • @RaviSharma-bs5hc
    @RaviSharma-bs5hc 8 часов назад

    M lena chahna

  • @RaviSharma-bs5hc
    @RaviSharma-bs5hc 8 часов назад

    Paji kis city Kis pind vich 12 lakh da ret ha Jamie dikho

  • @IqbalSingh-ve4nl
    @IqbalSingh-ve4nl 13 часов назад

    ਕਿਨੀ ਕੁ ਵੇਚਣੀ ਹੋਈ ਤਾ ਮੈਨੂੰ ਜਾਦ ਰਁਖੀਉ ਪੂਰਾ ਪੈਸਾ ਮਿਲੁਗਾ ਮੈ ਮਾਛੀਵਾੜਾ ਸਾਹਿਬ ਤੋ

  • @ajitsinghghumman8772
    @ajitsinghghumman8772 13 часов назад

    Is there 20 acres land

  • @JS-bc5yy
    @JS-bc5yy 16 часов назад

    Why you people go to mandir

  • @shashipal5667
    @shashipal5667 16 часов назад

    Hotalo m Resturent m lut k liyay gunday baday haram ka jo kha rahay h asy hi kuc parking balay bi lut rahay h

  • @hardevsingh6468
    @hardevsingh6468 20 часов назад

    ਦਿਆਲ ਸਿੰਘ ਹਸਪਤਾਲ ਲਾਹੌਰ

  • @kawaljeetsingh6522
    @kawaljeetsingh6522 21 час назад

    I❤

  • @himmatsingh5941
    @himmatsingh5941 22 часа назад

    Facebook te live ਨਹੀ ਹੁੰਦਾ y🎉

  • @JagtarSran-tv6wn
    @JagtarSran-tv6wn День назад

    ਵੀਰਿਓ ਇਹ ਕਿਹੜੇ ਪੱਤਰਕਾਰ ਨੇ ਜਣੇ ਖਣੇ ਨੇ ਇਕ ਕੈਮਰਾ ਇਕ ਮਾਇਕ ਚੁਕਿਆ ਤੇ ਆਪਣੇ ਆਪ ਨੂੰ ਰਵੀਸ਼ ਕੁਮਾਰ ਸਮਝਣ ਲੱਗੇ ਹੋਏ ਨੇ

  • @davindershah8613
    @davindershah8613 День назад

    Right

  • @user-rr6ks9uu7b
    @user-rr6ks9uu7b День назад

    A parkingg wale sale Logore Juti Fero

  • @user-xo4fl2rz5q
    @user-xo4fl2rz5q День назад

    ਮਰੇਲਕੋਟਲੇ। 10।ਦੀ।ਥਾ।100।ਲੈਦੇ।ਨੇ।ਪੱਰਚੀ।ਤੇ।ਕੋਟ।ਵੱਡ।ਕਰੀ।ਸੱਬਜੀ।ਮੱਡੀ।ਤੇ।ਦਾਣਾ ਮੰਡੀਆਂ

  • @dharampalyadav2389
    @dharampalyadav2389 День назад

    ਪੰਜਾਬ ਨੈਸ਼ਨਲ ਬੈਂਕ ਲਾਲਾ ਲਾਜਪਤ ਰਾਏ ਦੀ ਦੇਣ ਹੈ।

  • @BalwinderSingh-uv7kq
    @BalwinderSingh-uv7kq День назад

    Very nice story

  • @gurnamdhandhi4741
    @gurnamdhandhi4741 День назад

    ਬਹੁਤ ਵਧੀਆ ਵਿਚਾਰ ਹਨ

  • @balbirgill9961
    @balbirgill9961 День назад

    ਇਕੱਲੀ ਮਿੱਟੀ ਤੇ ਰੇਨ ਗੰਨ ਦਿਖਾਉਣ ਆਇਆ ਜੌਰਜੀਆ। ਪੂਰੀ ਜਾਣਕਾਰੀ ਦਿਆ ਕਰੋ।

  • @balbirgill9961
    @balbirgill9961 День назад

    ਇਥੇ ਕਿਹੜੀਆਂ ਕਿਹੜੀਆਂ ਫਸਲਾਂ ਬੀਜੀਆਂ ਜਾਂਦੀਆ ਤੇ ਕਿਸ ਕਿਸ ਮਹੀਨੇ ।

  • @navikhan8668
    @navikhan8668 День назад

    dang feru j asi aga sanu greba nu tang na kro thaka ta parking karka sarkar khajana bahr lu

  • @charnjitsingh9267
    @charnjitsingh9267 День назад

    ਜਿਹੜੇ ਲੋਕ ਪਾਰਕਿੰਗ ਠੇਕੇ ਤੇ ਲੈਂਦੇ ਹਨ ਉਹਨਾਂ ਦੀ ਬੈਕਰਾਉਡ ਪਤਾ ਕਰ ਲਵੋਂ ਗੈਂਗਸਟਰ ਜਾ ਗੁੰਡਾਗਰਦੀ ਕਰਨ ਵਾਲੇ ਲੋਕਾਂ ਕੋਲ ਹੀ ਠੇਕੇ ਹੁੰਦੈ ਹਨ ਸ਼ਰੀਫ਼ ਬੰਦੇ ਨੂੰ ਠੇਕਾ ਲੈਣ ਹੀ ਨਹੀਂ ਦਿੰਦੇ

  • @chananrayat7267
    @chananrayat7267 День назад

    Sir ji. Are you telling the truth or just spreading the lies? Waheguru ji.

  • @user-sg2ip8vo6m
    @user-sg2ip8vo6m День назад

    Tussi home delivery ve krde ho

  • @SukhdevSohi-wf1ek
    @SukhdevSohi-wf1ek День назад

    Singh's is kings ❤❤❤❤❤

  • @harpalsahi1957
    @harpalsahi1957 2 дня назад

    Sardar Dyal Singh ਦੇ ਕਾਲਜ Dyal Singh College Lahore, Karnal, Delhi ne. Dyal Singh ਲਾਇਬ੍ਰੇਰੀ Karnal, Lahore, Delhi Tribune ਅਖਬਾਰ ਇਹ ਸਭ ਦਿਆਲ ਸਿੰਘ ਮਜੀਠੀਆ ਦੀਆ ਜਾਇਦਾਦ ਨੇ। I am a former student of Dyal Singh College Karnal. College wich Sardar Dyal Singh Majithia de baare ਦਸਿਆ ਜਾਂਦਾ ਹੈ। ਸਰਦਾਰ ਸੁਰਜੀਤ ਸਿੰਘ ਮਜੀਠੀਆ ਨੈਹਰੂ ਦੀ ਪਹਿਲੀ ਵਜਾਰਤ ਵਿੱਚ ਡਿਪਟੀ ਮਿਨੀਸਟਰ ਸੀ।

  • @kamaldeepak7772
    @kamaldeepak7772 2 дня назад

    Wah oye Rabba jawak tey taras bhi nhi aya

  • @preetpalsingh1596
    @preetpalsingh1596 2 дня назад

    Bathinda ton hazoor sahib and Jammu vi flight start honi chahidi hai

  • @user-es5eb9yj1u
    @user-es5eb9yj1u 2 дня назад

    ਕਿੰਨ੍ਹੇ ਪੈਸੇ ਲੱਗੇ ਸੀ ਬਾਈ

  • @himmatsingh5941
    @himmatsingh5941 2 дня назад

    ਜਲਦੀ ਲਾਈਵ ਹੋਇਆ ਕਰ y facebook te❤

  • @himmatsingh5941
    @himmatsingh5941 2 дня назад

    ਪਹਿਲਾਂ ਵੀ ਦਿਖਾਈ ਸੀ y 😂😂😂

  • @Funn_creation1313
    @Funn_creation1313 2 дня назад

    ਸਾਡੇ ਸਾਰੀ ਜਿੰਦਗੀ ਲੰਘ ਗਈ ਜਲਾਲਾਬਾਦ ਪੱਛਮੀ ਚ 1 ਨੂੰ ਨਿਕਲੀ ਸੀ 1.5 ਕਰੋੜ ਦੀ ਓਹ ਵੀ ਅਮੀਰ ਬੰਦਾ ਸੀ ਡਾਕਟਰ ਸੀ ਓਸ ਦਿਨ ਤੋ ਓਹ ਚੰਡੀਗੜ੍ਹ ਚਲਾ ਗੇਆ

  • @gavysandhu8267
    @gavysandhu8267 3 дня назад

    Chapede laoo

  • @user-xm5dg2yw7m
    @user-xm5dg2yw7m 3 дня назад

    Good y

  • @user-cc8uj8vr6d
    @user-cc8uj8vr6d 3 дня назад

    ਦੁਵੇ ਹੀ ਘੁਸੇ ਆ

  • @user-ss9yu8fu3q
    @user-ss9yu8fu3q 3 дня назад

    KHALISTAN FREE ZINDABAD

  • @user-ys8vc7wh9g
    @user-ys8vc7wh9g 3 дня назад

    Baki veer tade lai paisa sab kuj aa jad apne te bitugi fr pata lagu famly ki hundi aa Baki guru Maharaj bhali kare

  • @spsinghdhaliwal7018
    @spsinghdhaliwal7018 3 дня назад

    Kehde kehde day ne

  • @gaganpreetsingh5456
    @gaganpreetsingh5456 3 дня назад

    Hafte ch kinni vaar jaandii hai

  • @gaganpreetsingh5456
    @gaganpreetsingh5456 3 дня назад

    What is price of flight ticket from bathinda to delhi??

  • @charanjitsinghbhaati5916
    @charanjitsinghbhaati5916 3 дня назад

    Maharaja Ranjit Singh Ji de nanke Badrukha District Sangrur Punjab aa sardar ji

  • @gurtejsingh8800
    @gurtejsingh8800 3 дня назад

    ਮਾਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਜਿਲਾ ਸੰਗਰੂਰ ਵਿੱਚ ਸਨ ਪੱਤਰਕਾਰ ਸਾਹਿਬ ਤੁਹਾਨੂੰ ਵੀ ਜਾਣਕਾਰੀ ਘੱਟ ਹੀ ਲੱਗਦੀ ਹੈ

  • @MalkitSingh-kh1en
    @MalkitSingh-kh1en 3 дня назад

    Pete carry on , good luck.